Breaking News

Phagwara ਵਿੱਚ ਗੰਨਾ ਉਤਪਾਦਕਾ ਦਾ Protest ਖਤਮPunjabkesari TV

17 views 4 days ago

ਫਗਵਾੜਾ ਵਿੱਚ ਗੰਨਾ ਉਤਪਾਦਕਾ ਦਾ ਧਰਨਾ ਖਤਮ
ਸਰਕਾਰੀ ਦਖਲ ਤੋਂ ਬਾਅਦ ਕਿਸਾਨਾਂ ਨੇ ਚੁੱਕਿਆ ਧਰਨਾ
ਮੰਗਲਵਾਰ ਤੋਂ ਕਿਸਾਨਾਂ ਨੇ ਕੀਤਾ ਸੀ ਨੈਸ਼ਨਲ ਹਾਈ-ਵੇਅ ਜਾਮ
ਜਲੰਧਰ-ਦਿੱਲੀ ਹਾਈਵੇਅ 'ਤੇ ਮੁੜ ਬਹਾਲ ਹੋਈ ਆਵਾਜਾਈ
ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਕਿਸਾਨ ਕਰ ਰਹੇ ਸੀ ਪ੍ਰਦਰਸ਼ਨ