Breaking News

1 views 2 days ago

ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ  ਤੋਂ ਆ ਰਹੀ ਹੈ ਜਿਥੇ ਗੁਰਦਾਸਪੁਰ ਕੋਰਟ ਨੇ ਸਾਬਕਾ ਐੱਸਪੀ ਸਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ,,,,,, ਕੋਰਟ ਨੇ ਵਿਆਹੁਤਾ ਨਾਲ ਦੁਸ਼ਕਰਮ ਕਰਨ ਦੇ ਕੇਸ 'ਤੇ ਸੁਣਵਾਈ...