ਵਿਦੇਸ਼

ਓਨਟਾਰੀਓ ਚੋਣਾਂ 'ਚ ਛਾਏ ਪੰਜਾਬੀ, ਜਾਣੋ ਕਿਸ ਨੇ ਕਿੱਥੋਂ ਜਿੱਤ ਕੀਤੀ ਹਾਸਲPunjabkesari TV

5 years ago

ਪੰਜਾਬੀ ਜਿੱਥੇ ਵੀ ਜਾਂਦੇ ਹਨ, ਨਵਾਂ ਪੰਜਾਬ ਵਸਾ ਲੈਂਦੇ ਨੇ..... ਤੇ ਕੈਨੇਡਾ ਦੇ ਓਨਟਾਰੀਓ 'ਚ ਵੀ ਮਿੰਨੀ ਪੰਜਾਬ ਵੱਸਦਾ ਹੈ.....ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਉੱਥੇ ਸਫਲਤਾ ਹੀ ਹਾਸਲ ਨਹੀਂ ਕੀਤੀ ਸਗੋਂ ਸਿਆਸਤ ਵੀ ਦਮਖਮ ਦਿਖਾਇਆ ਹੈ.... ਮਾਣ ਹਾਸਲ ਕੀਤਾ....ਇਸ ਦਾ ਸਬੂਤ ਕੈਨੇਡਾ ਦੇ ਸੂਬੇ ਓਨਟਾਰੀਓ ਦੀਆਂ ਚੋਣਾਂ 'ਚ ਵੀ ਦੇਖਣ ਨੂੰ ਮਿਲਿਆ.... ਜਿੱਥੇ ਪੰਜਾਬੀਆਂ ਨੇ ਨਾ ਸਿਰਫ ਚੋਣ ਮੈਦਾਨ 'ਚ ਕਿਸਮਤ ਅਜਮਾਈ ਸਗੋਂ ਜਿੱਤ ਦੇ ਝੰਡੇ ਵੀ ਗੱਡੇ.... ਤਿੰਨੋਂ ਮੁੱਖ ਰਾਜਨੀਤਿਕ ਪਾਰਟੀਆਂ ਲਿਬਰਲ, ਐੱਨ. ਡੀ. ਪੀ. ਅਤੇ ਪੀ. ਸੀ. ਨੇ ਕਰੀਬ 24 ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਨ 'ਚ ਉਤਾਰਿਆ ਸੀ... ਜਿਨ੍ਹਾਂ 'ਚੋਂ ਅੱਧਾ ਦਰਜਨ ਉਮੀਦਵਾਰਾਂ ਨੇ ਆਪਣੀ-ਆਪਣੀ ਸੀਟ ਜਿੱਤ ਕੇ ਪਾਰਟੀਆਂ ਦੀ ਝੋਲੀ 'ਚ ਪਾਈ....ਆਓ ਤੁਹਾਨੂੰ ਮਿਲਵਾਉਂਦੇ ਹਾਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨਾਲ....

NEXT VIDEOS