International

1 views 2 days ago

ਚਾਰ ਮਹੀਨਿਆਂ ਦੀ ਅੱਗ 'ਚ ਝੁਲਸੇ ਆਸਟ੍ਰੇਲੀਆ ਦਾ ਦਰਦ ਅਜੇ ਘੱਟ ਨਹੀਂ ਸੀ ਹੋਇਆ ਕਿ... ਹੁਣ ਹਨੇਰੀ-ਤੂਫਾਨ ਤੇ ਗੜਿਆਂ ਨੇ ਇਥੇ ਕਹਿਰ ਮਚਾ ਦਿੱਤਾ ਐ... ਕਿਤੇ ਮੀਂਹ ਗੜ੍ਹਿਆਂ ਤੇ ਕਿਤੇ ਧੂੜ ਭਰੇ ਤੂਫਾਨ ਨੇ ਤ੍ਰਾਹੀ-ਤ੍ਰਾਹੀ ਮਚਾ ਦਿੱਤੀ ਐ...