ਅੱਜ ਦਾ ਮੁੱਦਾ

ਕੀ ਮੰਤਰੀ ਨੇ ਅਯੋਗ ਜੋ ਸਹਾਇਕ ਦੀ ਹੈ ਲੋੜ, ਸੁਣੋਂ ਪੰਜਾਬੀਆਂ ਦੀ ਰਾਏPunjabkesari TV

6 years ago

ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੀ ਸਹਾਇਤਾ ਲਈ ਉਹਨਾਂ ਨਾਲ ਵਿਧਾਇਕਾਂ ਨੂੰ ਸਹਾਇਕ ਲਗਾਉਣ ਦੀ ਵਿਚਾਰ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੀ ਮੰਤਰੀਆਂ ਨਾਲ ਸੀਪੀਐੱਸ ਲਗਾ ਚੁੱਕੀ ਹੈ ਪਰ ਆਖੀਰ ਉਹਨਾਂ ਨੂੰ ਹਟਾਉਣਾ ਪਿਆ ਸੀ। ਸਵਾਲ ਇਹ ਹੈ ਕਿ ਕੀ ਮੰਤਰੀ ਆਪਣਾ ਕੰਮ ਕਰਨ 'ਚ ਅਸਫਲ ਹੋ ਰਹੇ ਨੇ ਜੋ ਉਹਨਾਂ ਨੂੰ ਸਹਾਇਕ ਦੀ ਲੋੜ ਹੈ, ਹਾਲਕਿ ਮੰਤਰੀਆਂ ਨਾਲ ਪਹਿਲਾਂ ਹੀ ਕਈ ਅਫਸਰ ਮੌਜੂਦ ਹਨ। ਕੀ ਸਰਕਾਰ ਮੰਤਰੀਆਂ ਨੂੰ ਹੋਰ ਉਚਾ ਅਹੁਦਾ ਦੇਣ ਦੀ ਤਿਆਰੀ ਕਰ ਰਹੀ ਹੈ, ਜਾਂ ਸੱਚਮੁੱਚ ਹੀ ਮੰਤਰੀਆਂ ਨੂੰ ਸਹਾਇਕ ਦੀ ਲੋੜ ਹੈ, ਆਓ ਜਾਣਦੇ ਹਾਂ ਕੀ ਕਹਿਣਾ ਹੈ ਇਸ ਬਾਰੇ ਪੰਜਾਬ ਦੇ ਲੋਕਾਂ ਦਾ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ 'ਚ