Aaj da Mudda

1 views 13 hours ago

ਸਿਆਸੀ ਗਲਿਆਰਿਆਂ 'ਚ ਇੱਕ ਵਾਰ ਫਿਰ ਬਾਗੀ ਨੇਤਾ ਦੀ ਦਲ ਬਦਲਣ ਦੀ ਚਰਚਾ ਛਿੜੀ ਹੈ, ਸਟੇਜਾਂ 'ਤੇ ਅਕਾਲੀਆਂ ਖਿਲਾਫ ਭੜਾਸ ਕੱਢਣ ਵਾਲੇ ਤੇ ਕੱਟੜ ਕਾਂਗਰਸੀ ਰਹੇ ਜਗਮੀਤ ਬਰਾੜ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿੱਚ ਤੁੱਲਣ ਜਾ ਰਹੇ...