ਅੱਜ ਦਾ ਮੁੱਦਾ

ਕਾਮਨਵੈਲਥ ਖੇਡਾਂ 'ਚ ਪੰਜਾਬੀ ਖਿਡਾਰੀਆਂ ਦਾ ਮਾੜਾ ਪ੍ਰਦਰਸ਼ਨ, ਸੁਣੋਂ ਸਰਕਾਰ, ਕੀ ਕਹਿੰਦਾ ਪੰਜਾਬPunjabkesari TV

6 years ago

ਆਸਟ੍ਰੇਲੀਆ 'ਚ ਹੋਈਆਂ ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ 66 ਮੈਡਲ ਪਏ ਨੇ.. ਜਿਨ੍ਹਾਂ 'ਚੋਂ 22 ਮੈਡਲ ਹਰਿਆਣਾ ਨੇ ਤੇ ਮਹਿਜ 3 ਮੈਡਲ ਪੰਜਾਬ ਨੇ ਜਿੱਤੇ ...ਇਹਨਾਂ ਖੇਡਾਂ 'ਚ ਪੰਜਾਬ ਦੇ 28 ਖਿਡਾਰੀਆਂ ਨੇ ਹਿੱਸਾ ਲਿਆ ਸੀ,  ਜਿਨ੍ਹਾਂ ਚੋਂ ਮਹਿਜ ਤਿੰਨ ਖਿਡਾਰੀ ਹੀ ਪੰਜਾਬ ਦੀ ਝੋਲੀ ਮੈਡਲ ਪਾ ਸਕੇ... ਜਦਕਿ ਹਰਿਆਣਾ ਦੇ 32 ਖਿਡਾਰੀਆਂ ਚੋਂ 22 ਖਿਡਾਰੀਆਂ ਨੇ ਮੈਡਲ ਹਾਸਲ ਕੀਤੇ.. ਆਖਿਰ ਕਿਉਂ ਪੰਜਾਬ ਖੇਡਾਂ 'ਚ ਪਿੱਛੜਦਾ ਜਾ ਰਿਹਾ ਐ... ਕੀ ਪੰਜਾਬ ਦੀ ਖੇਡ ਨੀਤੀ ਹੀ ਮਾੜ੍ਹੀ ਹੈ..? ਸਭ ਤੋਂ ਵੱਡੀ ਹੈਰਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ 'ਚ ਸਰਕਾਰ ਬਣਿਆ  1 ਸਾਲ ਤੋਂ ਉਪਰ ਹੋ ਗਿਆ ਹੈ ਪਰ ਅਜੇ ਤੱਕ ਕੋਈ ਵੀ ਖੇਡ ਮੰਤਰੀ ਨਹੀਂ ਚੁਣਿਆ ਗਿਆ... ਆਓ ਜਾਣਦੇ ਇਸ ਬਾਰੇ ਕੀ ਕਹਿਣਾ ਹੈ ਪੰਜਾਬ ਦੇ ਖਿਡਾਰੀਆਂ ਤੇ ਆਮ ਲੋਕਾਂ ਦਾ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ 'ਚ