Breaking News

ਸਾਬਕਾ ਐੱਸ.ਪੀ. Salwinder Singh ਨੂੰ ਹੋਈ 10 ਸਾਲ ਦੀ ਜੇਲ੍ਹPunjabkesari TV

1282 views 7 months ago

ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ  ਤੋਂ ਆ ਰਹੀ ਹੈ ਜਿਥੇ ਗੁਰਦਾਸਪੁਰ ਕੋਰਟ ਨੇ ਸਾਬਕਾ ਐੱਸਪੀ ਸਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ,,,,,, ਕੋਰਟ ਨੇ ਵਿਆਹੁਤਾ ਨਾਲ ਦੁਸ਼ਕਰਮ ਕਰਨ ਦੇ ਕੇਸ 'ਤੇ ਸੁਣਵਾਈ ਕਰਦਿਆਂ ਸਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਸਮੇਤ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ,,,,,,,,, ਅੱਜ ਗੁਰਦਾਸਪੁਰ ਦੀ ਕੋਰਟ 'ਚ ਸਾਬਕਾ ਐੱਸਪੀ ਸਲਵਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ,,,, ਜਿਥੇ ਕੋਰਟ ਨੇ ਸਲਵਿੰਦਰ ਸਿੰਘ ਲਈ ਸਜ਼ਾ ਅਤੇ ਜ਼ੁਰਮਾਨੇ ਦਾ ਐਲਾਨ ਕੀਤਾ,,,,,,,,,, ਦੱਸ ਦੇਈਏ ਕੇ ਸਾਬਕਾ ਐੱਸਪੀ ਸਲਵਿੰਦਰ ਸਿੰਘ 'ਤੇ ਵਿਆਹੁਤਾ ਨਾਲ ਦੁਸ਼ਕਰਮ ਕਰਨ ਦਾ ਕੇਸ ਦਰਜ ਸੀ