Breaking News

ਸੰਗਰੂਰ ਅਤੇ ਸ਼੍ਰੀ ਆਨੰਦਪੁਰ ਤੋਂ ਕਾਂਗਰਸ ਨੇ ਐਲਾਨੇ ਉਮੀਦਵਾਰPunjabkesari TV

5 years ago

ਜਗ ਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨਵੀਂ ਦਿੱਲੀ ਤੋਂ,ਜਿੱਥੇ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੀਆਂ ਦੋ ਸੀਟਾਂ ਤੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ.ਕਾਂਗਰਸ ਸੈਂਟਰਲ ਇਲੈਕਸ਼ਨ ਕਮੇਟੀ ਦੇ ਜਨਰਲ ਸਕਤਰ ਮੁਕੁਲ ਵਾਸਨਿਕ ਵਲੋਂ ਜਾਰੀ ਬਿਆਨ ਚਸ਼੍ਰੀ ਆਂਨੰਦਪੁਰ ਸਾਹਿਬ ਸੀਟ ਤੋਂ ਮੁਨੀਸ਼ ਤਿਵਾੜੀ ਅਤੇ ਸੰਗਰੂਰ ਲੋਕ ਸਭਾ ਹਲਕੇ ਤੋ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ.ਕੇਵਲ ਢਿੱਲੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਨੇ ਜਦਕਿ ਮੁਨੀਸ਼ ਤਿਵਾੜੀ ਮਨਮੋਹਨ ਸਿੰਘ ਸਰਕਾਰ ਚ ਮੰਤਰੀ ਰਹਿ ਚੁੱਕੇ ਹਨ.ਇਸ ਐਲਾਨ ਤੋਂ ਬਾਅਦ ਹੁਣ ਸਿਰਫ ਬਠਿੰਡਾ ਅਤੇ ਫਿਰੋਜ਼ਪੁਰ ਦੀਆਂ ਸੀਟਾਂ ਰਹਿ ਗਈਆਂ ਹਨ.

NEXT VIDEOS