Breaking News

Bathinda ਤੋਂ Baljinder Kaur ਨੂੰ 'ਆਪ' ਨੇ ਐਲਾਨਿਆ CandidatePunjabkesari TV

5 years ago

ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਆ ਰਹੀ ਹੈ... ਆਮ ਆਦਮੀ ਪਾਰਟੀ ਨੇ ਲੰਬੀ ਜੱਦੋ-ਜਹਿਦ ਤੋਂ ਬਾਅਦ ਅੱਜ ਬਲਜਿੰਦਰ ਕੌਰ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ.... ਬਲਜਿੰਦਰ ਕੌਰ ਹਲਕਾ ਤਲਵੰਡੀ ਸਾਬੋ ਤੋਂ ਆਪ ਦੀ ਮੌਜੂਦਾ ਵਿਧਾਇਕ ਹੈ..... ਫਿਲਹਾਲ ਕਾਂਗਰਸ ਤੇ ਅਕਾਲੀ ਦਲ ਵੱਲੋਂ ਇਸ ਸੀਟ ਤੋਂ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ... ਜਦੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਸੁਖਪਾਲ ਖਹਿਰਾ ਬਠਿੰਡਾ ਚੋਣ ਮੈਦਾਨ ਵਿਚ ਹਨ.... ਉਮੀਦ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਵੱਲੋਂ ਮੌਜੂਦਾ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ.... ਖੈਰ ਬਲਜਿੰਦਰ ਕੌਰ ਦੇ ਆਉਣ ਨਾਲ ਇਹ ਮੁਕਾਬਲਾ ਹੋਰ ਦਿਲਚਸਪ ਹੁੰਦਾ ਜਾਪ ਰਿਹਾ ਹੈ.... 
 

NEXT VIDEOS