Breaking News

ਅਕਾਲੀ ਦਲ-ਭਾਜਪਾ ਵਿਚਕਾਰ ਵਧੀ ਤਕਰਾਰPunjabkesari TV

212 views 23 days ago

ਅਕਾਲੀ ਦਲ - ਭਾਜਪਾ ਵਿਚਕਾਰ ਵਧੀ ਤਕਰਾਰ 

NDA ਦੀ ਬੈਠਕ ਦਾ ਅਕਾਲੀ ਦਲ ਵੱਲੋਂ ਬਾਈਕਾਟ 

ਰੋਸ ਵਜੋਂ ਬੈਠਕ 'ਚ ਨਹੀਂ ਪਹੁੰਚੇ ਪ੍ਰੇਮ ਸਿੰਘ ਚੰਦੂਮਾਜਰਾ 

'ਅਜਿਹੇ ਹਮਲੇ ਅੰਗਰੇਜ਼ਾਂ ਤੇ ਕਾਂਗਰਸ ਨੇ ਵੀ ਨਹੀਂ ਕੀਤੇ'

ਹਜੂਰ ਸਾਹਿਬ ਦੀ ਕਮੇਟੀ ਨੂੰ ਲੈ ਕੇ ਚੱਲ ਰਿਹਾ ਹੈ ਵਿਵਾਦ