ਅੱਜ ਦਾ ਮੁੱਦਾ

Aj Da Mudda : Article 370 : ਪਾਕਿ ਨੂੰ ਦੁਨੀਆਂ ਦਾ ਸਾਥ ਨਾ ਮਿਲਣਾ ਕੀ ਭਾਰਤ ਦੀ ਕੂਟਨੀਤਿਕ ਜਿੱਤ?Punjabkesari TV

4 years ago

 

ਭਾਰਤ ਸਰਕਾਰ ਵੱਲੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਹਟ ’ਚ ਹੈ....ਭਾਰਤ ਦੇ ਇਸ ਇਤਿਹਾਸਿਕ ਫੈਸਲੇ ਤੋਂ ਬੇਚੈਨ ਪਾਕਿਸਤਾਨ ਭਾਰਤ ਨੂੰ ਯੁੱਧ ਦੀਆਂ ਗਿੱਦੜ ਧਮਕੀਆਂ ਦੇ ਰਿਹਾ ਐ ਤੇ ਨਾਲ ਹੀ ਪਾਣੀ ਦੀ ਮਾਰ ਕਰ ਰਿਹਾ ਹੈ, ਪਰ ਉਸਦੇ ਕੁਝ ਬੱਸ ’ਚ ਨਹੀਂ ਹੈ। ਪਾਕਿਸਤਾਨ ਦੁਨੀਆਂ ਅੱਗੇ ਗਿੜਗਿੜਾ ਵੀ ਰਿਹਾ ਹੈ, ਪਰ ਕਿਸੇ ਵੀ ਮੁਲਕ ਦਾ ਉਸਨੂੰ ਸਾਥ ਨਹੀਂ ਮਿਲ ਰਿਹਾ...ਅੱਜ ਦਾ ਸਵਾਲ ਇਹੀ ਹੈ ਕਿ ਪਾਕਿਸਤਾਨ ਨੂੰ ਕਿਸੇ ਦੇਸ਼ ਦਾ ਸਾਥ ਨਾ ਮਿਲਣਾ ਕੀ ਭਾਰਤ ਦੀ ਕੂਟਨੀਤਿਕ ਜਿੱਤ ਹੈ। ਇਸ ’ਤੇ ਕੀ ਕਹਿੰਦੀ ਹੈ ਪੰਜਾਬ ਦੀ ਅਵਾਮ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ ’ਚ...