ਅੱਜ ਦਾ ਮੁੱਦਾ

#Aj Da Mudda: ਕੀ ਬੈਨ ਹੋਣੀ ਚਾਹੀਦੀ PUBG Game, Comment Box 'ਚ ਦੱਸੋPunjabkesari TV

1 views 6 months ago

ਜਗਬਾਣੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਅਮਿਤ ਕੁਮਾਰ ਸਾਡੇ ਵਿਸ਼ੇਸ਼ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ ਸਵਾਗਤ ਕਰਦਾਂ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ। ਪੰਜਾਬ 'ਚ ਇੱਕ ਪਾਸੇ ਤਾਂ ਨਸ਼ਾ ਨੌਜਵਾਨਾਂ ਨੂੰ ਸਿਓਂਕ ਵਾਂਗ ਖਾਹ ਰਿਹਾ ਹੈ ਤੇ ਦੂਜੇ ਪਾਸੇ ਇੱਕ ਨਸ਼ਾ online gaming ਜਾਨੀਕੇ ਪਬਜੀ ਦਾ ਵੀ ਫੈਲ ਰਿਹਾ ਹੈ,,,