ਅੱਜ ਦਾ ਮੁੱਦਾ

Aj Da Mudda : ਕੀ 2 ਸੀਟਾਂ 'ਤੇ ਚੋਣ ਲੜਨ 'ਤੇ ਲੱਗਣੀ ਚਾਹੀਦੀ ਹੈ ਰੋਕ ?Punjabkesari TV

5 years ago

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਲੋਕ ਸਭਾ ਚੋਣਾਂ 'ਚ 2 ਸੀਟਾਂ ਤੋਂ ਚੋਣ ਲੜਨਗੇ,,,,, ਪਹਿਲੀ ਸੀਟ ਕਾਂਗਰਸ ਦੇ ਗੜ ਉੱਤਰ ਪ੍ਰਦੇਸ਼ ਦੀ ਅਮੇਠੀ,,, ਅਤੇ ਦੂਸਰੀ ਕੇਰਲ ਦੀ ਵਯਾਨਡ ਸੀਟ ਤੋਂ,,, ਅਜਿਹਾ ਪਹਿਲੀ ਵਾਰ ਨਹੀਂ ਜਦ ਕੋਈ ਉਮੀਦਵਾਰ 2 ਸੀਟਾਂ ਤੋਂ ਚੋਣ ਲੜੇਗਾ,,,,, ਇਸ ਤੋਂ ਪਹਿਲਾ ਕਈ ਉਮੀਦਵਾਰ ਅਜਿਹਾ ਕਰ ਚੁੱਕੇ ਹਨ,,,,, ਪਰ ਰਾਹੁਲ ਗਾਂਧੀ ਦੇ ਇਸ ਕਦਮ ਨੇ ਸਿਆਸੀ ਗਲਿਆਰਿਆਂ 'ਚ ਚਰਚਾ ਛੇੜ ਕੇ ਰੱਖ ਦਿਤੀ ਹੈ,,,,, ਪਾਰਟੀਆਂ ਲਈ ਆਪਣੇ ਉਮੀਦਵਾਰ ਨੂੰ 2 ਸੀਟਾਂ 'ਤੇ ਐਲਾਨਣ ਦੇ ਕਈ ਕਾਰਨ ਹੁੰਦੇ ਨੇ,,, ਜਿਵੇ ਕਿ ਚਰਚਾ 'ਚ ਆਈ ਹਾਟ ਸੀਟ 'ਤੇ ਵਿਰੋਧੀ ਪਾਰਟੀ ਨੂੰ ਟੱਕਰ ਦੇਣ ਲਈ ,,,, ਵੋਟਾਂ ਤੋੜਨ ਦੇ ਕੰਮ ਲਈ,,,, ਜਾਂ ਉਮੀਦਵਾਰ ਦਾ ਆਪਣੀ ਕਿਸੀ 1 ਸੀਟ ਤੋਂ ਜਿੱਤ ਦਾ ਪੱਕੇ ਨਾ ਹੋਣ 'ਤੇ,,,, ਪਰ ਕੀ 2 ਸੀਟਾਂ 'ਤੇ ਚੋਣ ਲੜਨ 'ਤੇ ਰੋਕ ਲੱਗਣੀ ਚਾਹੀਦੀ ਹੈ ਆਓ ਜਾਣਦੇ ਹਾਂ ਇਸ 'ਤੇ ਪੰਜਾਬੀਆਂ ਦੀ ਰਾਇ,,,, ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ