Religious

Sultanpur Lodhi ਚ ਵਿੱਚ ਬਣ ਰਹੀ Punjab Sarkar ਦੀ Tent City ਦੀ ਪੋਲ ਹੋਈ ਜੱਗ ਜਾਹਿਰPunjabkesari TV

4 years ago

#SultanpurLodhi #PunjabGovernment #TentCity 
ਯਾਤਰੀਆਂ ਦੇ ਨਿਵਾਸ ਲਈ ਸੁਲਤਾਨਪੁਰ ਲੋਧੀ ਚ ਬਣਨਗੀਆਂ Tent City 
52 ਕਰੋੜ ਦੀ ਲਾਗਤ ਨਾਲ ਬਣ ਰਹੀਆਂ ਹਨ ਟੈਂਟ ਸਿਟੀਜ਼ 
40000 ਦੇ ਕਰੀਬ ਸੰਗਤ ਕਰ ਸਕੇਗੀ ਨਿਵਾਸ 
20 ਅਕਤੂਬਰ ਤੱਕ ਚਾਹੀਦਾ ਸੀ ਕੰਮ ਪੂਰਾ 
ਸਰਕਾਰ ਦੀ ਢਿੱਲੀ ਵਿਵਸਥਾ ਕਾਰਨ ਹਾਲੇ ਤੱਕ ਨੇ ਕਈ ਗ਼ਲਤੀਆਂ 
ਪਾਣੀ ਦੀ ਵਿਵਸਥਾ ਨੂੰ ਲੈ ਕੇ ਨੇ ਤਕਨੀਕੀ ਸੂਝ ਦੀ ਘਾਟ 
ਕਿਹਾ ਜਲਦ ਸਭ ਗ਼ਲਤੀਆਂ ਦੁਰੁਸਤ ਕਰੋ ਸਰਕਾਰ 

This is official channel Darshan Tv powered by Jagbani Tv. Here you can watch all the activities related to Sikhism.
You can watch all coverage on upcoming events like 550th Parkash Purab of Shri Guru Nanak Dev Ji, Nagar Kirtan and much more.

For all the updates we request you to subscribe our channel and press the bell icon for all notifications.
#DarshanTv

NEXT VIDEOS