Religious

ਡੇਰਾ ਬਾਬਾ ਨਾਨਕ ਪੁੱਜੇ Nagar Kirtan ਦਾ ਸ਼ਾਨਦਾਰ ਸੁਆਗਤPunjabkesari TV

1151 views 15 days ago

ਢੋਲ ਨਗਾਰੇ ਵਜਾ ਕੇ ਨਗਰ ਕੀਰਤਨ ਦਾ ਸੁਆਗਤ ਕਰ ਰਹੀਆਂ ਸੰਗਤਾਂ.... ਸ਼ਾਟ ਲਾਓ....ਇਹ ਰੂਹਾਨੀ ਨਜ਼ਾਰਾ ਹੈ ਡੇਰਾ ਬਾਬਾ ਨਾਨਕ ਦਾ...... ਜਿੱਥੇ ਅੱਜ ਸਵੇਰੇ 9 ਵਜੇ ਪਹਿਲਾ ਅੰਤਰਰਾਸ਼ਟਰੀ ਨਗਰ ਕੀਰਤਨ ਪੁੱਜਾ.... ਬਾਬੇ ਨਾਨਕ ਦੀ ਪਵਿੱਤਰ ਧਰਤੀ ਤੋਂ ਚੱਲਿਆ ਨਗਰ ਕੀਰਤਨ ਵਾਹਘਾ ਪਾਰ ਕਰਕੇ ਭਾਰਤ ਪਹੁੰਚਿਆਂ.....ਸ੍ਰੀ ਹਰਿਮੰਦਰ ਤੋਂ ਹੁੰਦਾ ਹੋਇਆ ਅੱਜ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ 'ਤੇ ਇਸ ਨਗਰ ਕੀਰਤਨ ਨੇ ਚਰਨ ਪਾਏ ਤਾਂ ਸੰਗਤਾਂ ਨਿਹਾਲ ਹੋ ਗਈਆਂ..