Punjab

ਹੁਣ ਨਸ਼ੇ 'ਤੇ Complaint Box ਪਾਵੇਗਾ ਠੱਲ, ਦੇਖੋ ਕਿਵੇਂPunjabkesari TV

1 year ago

....ਇਹ ਹੈ ਸ਼ਿਕਾਇਤ ਬਾਕਸ, ਜਿਸ 'ਚ ਲੋਕ ਆਪਣੀਆਂ ਸਮੱਸਿਆਵਾਂ ਨੂੰ ਇਕ ਪਰਚੀ 'ਤੇ ਲਿਖ ਕੇ ਇਸ 'ਚ ਪਾਉਣਗੇ...ਤੇ ਇਹ ਬਾਕਸ ਇੱਕ ਹਫ਼ਤੇ ਬਾਅਦ ਖੁੱਲ੍ਹੇਗਾ ਤੇ ਪ੍ਰੋਬਲੈਮ ਦਾ ਹੱਲ ਕੀਤਾ ਜਾਵੇਗਾ। ਫਾਜ਼ਿਲਕਾ ਦੇ ਵਾਰਡ ਨੰਬਰ-21 ਦੀ ਐਮ.ਸੀ ਪੂਜਾ ਲੂਥਰਾ ਵੱਲੋਂ ਸ਼ਿਕਾਇਤ ਬਾਕਸ ਲਗਾਇਆ ਗਿਆ ਹੈ ਤਾਂ ਕਿ ਬੇਝੀਕ ਤੇ ਬਿਨ੍ਹਾ ਕਿਸੇ ਡਰ ਦੇ ਲੋਕ ਇਸ 'ਚ ਆਪਣੀ ਸ਼ਿਕਾਇਤ ਪਾ ਸਕਦੇ ਹਨ..ਖਾਸ ਗੱਲ ਹੈ ਕਿ  ਸ਼ਿਕਾਇਤਕਰਤਾ ਨੂੰ ਆਪਣਾ ਨਾਂ ਵੀ ਦੱਸਣ ਦੀ ਲੋੜ ਨਹੀਂ ਹੋਵੇਗੀ।

NEXT VIDEOS