Punjab

ਦੇਖੋ world ਦੀਆਂ ਸਭ ਤੋਂ ਛੋਟੀਆਂ Books, Gurdaspur ਦੇ ਵਿਅਕਤੀ ਨੇ ਕੀਤੀਆਂ ਤਿਆਰPunjabkesari TV

3 years ago

ਵੱਡੇ ਤੋਂ ਲੈ ਕੇ ਛੋਟੇ ਆਕਾਰ ਦੀਆਂ ਕਿਤਾਬਾਂ... ਤਸਵੀਰਾਂ ਗੁਰਦਾਸਪੁਰ ਦੀਆਂ ਨੇ.. ਇਹ ਨੇ ਬਟਾਲਾ ਦੇ  ਰਹਿਣ ਵਾਲਾ ਜੁਗਲ ਕਿਸ਼ੋਰ.. ਜਿਹਨਾਂ ਦਾ ਸ਼ੌਂਕ ਐ ਅਜਿਹੀਆਂ ਕਿਤਾਬਾਂ ਨੂੰ ਤਿਆਰ ਕਰਨ ਅਤੇ ਲਿਮਕਾ ਬੁੱਕ ਆਫ਼ ਰਿਕਾਰਡਸ 'ਚ ਨਾਮ ਦਰਜ਼ ਕਰਵਾਉਣਾ... ਜੁਗਲ ਕਿਸ਼ੋਰ ਕਰਿਆਨੇ ਦੀ ਦੁਕਾਨ ਵੀ ਕਰਦੇ ਨੇ.. ਸਮਾਂ ਕੱਢ ਕੇ ਅਜਿਹੀਆਂ ਕਿਤਾਬਾਂ ਵੀ ਤਿਆਰ ਕਰ ਲੈਂਦੇ ਨੇ..

NEXT VIDEOS