Punjab

ਪ੍ਰਧਾਨ ਮੰਤਰੀ ਮੋਦੀ ਤੋਂ ਅਵਾਰਡ ਲੈਣ ਵਾਲੀ ਮਹਿਲਾ ਕਿਸਾਨ ਮੰਗ ਰਹੀ ਇਨਸਾਫPunjabkesari TV

3 years ago

ਹਰਿੰਦਰ ਕੌਰ ਨੂੰ ਪ੍ਰਧਾਨ ਮੰਤਰੀ ਮੋਦੀ ਦਿੱਤਾ ਸੀ ਅਵਾਰਡ
ਵੇਰਕਾ ਦੇ ਪਿੰਡ ਬੀਰਬਲਪੁਰਾ ਦੀ ਵਸਨੀਕ ਹੈ ਹਰਿੰਦਰ
ਸਰਕਾਰੀ ਦਫਤਰਾਂ ਦੇ ਧੱਕੇ ਖਾ ਰਹੀ ਹੈ ਹਰਿੰਦਰ ਕੌਰ
2017-18 ‘ਚ  ਮਿਲਿਆ ਸੀ ਕ੍ਰਿਸ਼ੀ ਕਰਮਣ ਅਵਾਰਡ
ਪਤੀ ਦੀ ਮੌਤ ਤੋਂ ਬਾਅਦ ਕੀਤੀ ਖੇਤੀ,ਮਿਲਿਆ ਅਵਾਰਡ
ਜ਼ਮੀਨ ਝਗੜੇ ‘ਚ ਮੰਗ ਰਹੀ ਹੈ ਇਨਸਾਫ
ਮਹਿਲਾ ਨੇ ਸਰਕਾਰੀ ਤੰਤਰ ਖਿਲਾਫ ਕੱਢੀ ਭੜਾਸ
ਮਹਿਲਾ ਕਿਸਾਨ ਨੇ ਖੋਲੀ ਸਿਸਟਮ ਦੀ ਪੋਲ
ਮਨੁੱਖੀ ਅਧਿਕਾਰ ਸੰਗਠਨ ਤੱਕ ਜਾਣ ਦੀ ਕੀਤੀ ਗੱਲ

NEXT VIDEOS