Punjab

Corona, Crime ਅਤੇ ਅੱਤਵਾਦ ਕਾਰਨ US Citizen ਨਾ ਜਾਣ ਭਾਰਤ, America ਨੇ ਜਾਰੀ ਕੀਤੀ Travel AdvisoryPunjabkesari TV

2 years ago

ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਸਾਰੇ ਨਾਗਰੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਜਾਣ ਤੋਂ ਬੱਚਣ। ਇਸ ਐਡਵਾਈਜ਼ਰੀ 'ਚ ਸਾਰੇ ਨਾਗਰੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਜਾਣ ਤੋਂ ਬੱਚਣ, ਭਾਰਤ ਇਸ ਵੇਲੇ ਕੋਰੋਨਾ ਸੰਕਟ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਥੇ ਹਰ ਰੋਜ਼ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

NEXT VIDEOS