Punjab

ਕਿਸਾਨ ਅੰਦੋਲਨ ਨੇ ਬੇਰੁਜ਼ਗਾਰ ਕੀਤੇ ਟੋਲ ਕਰਮਚਾਰੀ, ਕਹਿੰਦੇ ਜਲਦ ਖੁਲਣ Toll Plaza, ਨਹੀਂ ਤਾਂ ਸੜਕਾਂ 'ਤੇ ਆ ਜਾਵਾਂਗੇPunjabkesari TV

2 years ago


ਪੰਜਾਬ 'ਚ ਕਿਸਾਨ ਅੰਦੋਲਨ ਦੇ ਚਲਦਿਆਂ ਟੋਲ ਪਲਾਜ਼ੇ ਪਿਛਲੇ 8 ਮਹੀਨਿਆਂ ਤੋਂ ਬੰਦ ਪਏ ਹਨ।  ਜਿਸਦੇ ਚਲਦਿਆਂ ਟੋਲ ਕਰਮਚਾਰੀਆਂ ਦਾ ਗੁਜ਼ਾਰਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਕਿਓਂਕਿ ਟੋਲ ਪਲਾਜ਼ਿਆਂ 'ਤੇ ਕਿਸਾਨ ਧਰਨਾ ਲਗਾਈ ਬੈਠੇ ਨੇ ਜਿਸ ਕਰਕੇ ਇੰਨਾ ਮੁਲਾਜ਼ਿਮਾਂ ਦੀ ਆਮਦਨ ਠੱਪ ਹੋਈ ਪਈ ਹੈ। ਟੋਲ ਪ੍ਰਸਾਸ਼ਨ ਵਲੋਂ ਇੰਨਾ ਨੂੰ ਤਨਖਾਹ ਤਾਂ ਦਿੱਤੀ ਜਾ ਰਹੀ ਹੈ, ਪਰ ਸਿਰਫ 45 ਪ੍ਰਤੀਸ਼ਤ,ਇੰਨਾ ਮੁਲਾਜ਼ਿਮਾਂ ਦਾ ਕਹਿਣਾ ਹੈ 

NEXT VIDEOS