Punjab

Humanity First ਨੇ ਨਿਭਾਇਆ ਵਾਅਦਾ, ਬਣਨ ਲੱਗਾ Tiktok Star Ramandeep ਦੇ ਸੁਫਨਿਆਂ ਦਾ ਘਰTik Tok Star New HousePunjabkesari TV

3 years ago

ਜਦੋਂ ਰੱਬ ਦੀ ਨਿਗ੍ਹਾ ਸਵੱਲੀ ਹੋਵੇ ਤਾਂ ਤਕਦੀਰਾਂ ਬਦਲਿਆਂ ਦੇਰ ਨਹੀਂ ਲੱਗਦੀ ... ਪਲਾਂ 'ਚ ਸਾਰੇ ਸੁਫਨੇ ਸਾਕਾਰ ਹੋ ਜਾਂਦੇ ਨੇ... ਜਿਵੇਂ ਟਿਕਟਾਕ ਸਟਾਰ ਰਮਨਦੀਪ ਕੌਰ ਦਾ ਸੁਫਨਾ ਸਾਕਾਰ ਹੋਣ ਜਾ ਰਿਹਾ ਐ ...ਸੁਫਨਾ ਇਕ ਪਿਆਰੇ ਜਿਹੇ ਘਰ ਦਾ, ਜਿਸਦਾ ਨੀਂਹ ਪੱਥਰ ਰੱਖ ਦਿੱਤਾ ਗਿਆ... ਦਰਅਸਲ, ਰਮਨਦੀਪ ਦੇ ਘਰ ਦੇ ਹਾਲਾਤ ਵੇਖਦਿਆਂ ਹਿਊਮੈਨਿਟੀ ਫਸਟ ਸੰਸਥਾ ਦੇ ਮਨਦੀਪ ਸਿੰਘ ਨੇ ਪਰਿਵਾਰ ਦਾ ਵੱਡਾ ਪੁੱਤ ਬਣ ਸਾਰੀ ਜਿੰਮੇਵਾਰੀ ਚੁੱਕੀ ਸੀ ... ਤੇ ਸੰਸਥਾ ਵਲੋਂ ਪਰਿਵਾਰ ਨੂੰ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ... ਇਸ ਵਾਅਦੇ ਨੂੰ ਪੂਰਾ ਕਰਦਿਆਂ ਸੰਸਥਾ ਵਲੋਂ ਰਮਨਦੀਪ ਦੇ ਸੁਫਨਿਆਂ ਦੇ ਘਰ ਦੀ ਸ਼ੁਰੂਆਤ ਕੀਤੀ ਗਈ...
 

NEXT VIDEOS