Punjab

ਸੁਖਬੀਰ ਬਾਦਲ ਦੇ ਨਾਂ ਰਹੀ 7 ਜੁਲਾਈ,ਦੇਖੋ ਖਾਸ ਰਿਪੋਰਟPunjabkesari TV

3 years ago

ਪੰਜਾਬ ਚ ਪ੍ਰਦਰਸ਼ਨਾਂ ਅਤੇ ਸਿਆਸੀ ਸਮਰਗਰਮੀਆਂ ਨੂੰ ਲੈ ਕੇ ਅਹਿਮ ਮੰਨਿਆਂ ਜਾਣ ਵਾਲਾ ੭ ਜੁਲਾਈ ਦਾ ਦਿਨ ਬਹੁਤ ਕੁੱਝ ਵਿਖਾ ਗਿਆ.ਕਹਾਣੀ ਤਾਂ ਲਿਖੀ ਹੀ ਹੋਈ ਸੀ ਪਰ ਇਸਦਾ ਪਰਦੇ 'ਤੇ ਚਲਣਾ ਬਾਕੀ ਸੀ ਜਾਂ ਇਹ ਕਹਿ ਲੋ ਕੀ ਸਿਰਫ ਰਸਮੀ ਐਲਾਨ ਰਹਿੰਦੇ ਸਨ.ਅਕਾਲੀ ਦਲ ਨੇ ਪ੍ਰਦਰਸ਼ਨ ਕੀਤੇ ਅਤੇ ਸੁਖਦੇਵ ਢੀਂਡਸਾ ਨੇ ਲਿਖੀ ਹੋਈ ਸਕ੍ਰਿਪਟ ਮੁਤਾਬਿਕ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ.ਸ਼੍ਰੌਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਨਾਂ ਤੋਂ ਸੁਖਦੇਵ ਢੀਂਡਸਾ ਨੇ ਆਪਣਾ ਕੁਨਬਾ ਤਿਆਰ ਕੀਤਾ ਹੈ.ਹੁਣ ਗੱਲ ਕਰਦੇ ਹਾਂ ਅੱਜ ਹੋਏ ਸਿਆਸੀ ਘਟਨਾਕ੍ਰਮ ਦੇ ਨਿਚੋੜ ਦੀ.ਕੁੱਲ ਮਿਲਾ ਕੇ ੭ ਜੁਲਾਈ ਦਾ ਦਿਨ ਸੁਖਬੀਰ ਬਾਦਲ ਦੇ ਨਾਂ ਰਿਹੈ.ਕਿਵੇਂ, ਆਓ ਇਕ ਝਾਤ ਮਾਰਦੇ ਹਾਂ
 

NEXT VIDEOS