Punjab

Channi-Bajwa ਵਿਵਾਦ 'ਤੇ ਵੇਖੋ ਕੀ ਬੋਲੇ Sukhjinder RandhawaPunjabkesari TV

3 years ago

ਪੰਜਾਬ ਦੇ ਮੰਤਰੀਆਂ ਤੇ ਮੁੱਖ ਸਕੱਤਰ ਵਿਚਾਲੇ ਚੱਲ ਰਹੇ ਵਿਵਾਦ 'ਤੇ ਬੋਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਪੱਖ ਰੱਖਿਆ ਐ... ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਗੁੱਸਾ ਅਫਸਰ ਦੇ ਗਲਤ ਵਤੀਰੇ ਨੂੰ ਲੈ ਕੇ ਸੀ, ਜਿਸ ਬਾਰੇ ਉਨ੍ਹਾਂ ਮੁੱਖ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਸੀ... ਬਾਕੀ ਜਿੱਥੋਂ ਤੱਕ ਰਾਜਾ ਵੜਿੰਗ ਵਲੋਂ ਆਬਕਾਰੀ ਵਿਭਾਗ ਦੇ ਮਾਲੀਏ ਦੀ ਜਾਂਚ ਦੀ ਮੰਗ ਐ.... ਤਾਂ ਇਹ ਮੰਗ ਕੋਈ ਵੀ ਕਰ ਸਕਦਾ ਐ...
 

NEXT VIDEOS