Punjab

Cricketer Shahid Afridi ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਖੁਦ ਦਿੱਤੀ ਜਾਣਕਾਰੀPunjabkesari TV

3 years ago

ਇਸ ਵੇਲੇ ਦੀ ਵੱਡੀ ਖ਼ਬਰ ਪਾਕਿਸਤਾਨ ਤੋਂ ਆ ਰਹੀ ਹੈ..... ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ.... ਦੱਸ ਦੇਈਏ ਕਿ ਸ਼ਾਹਿਦ ਅਫਰੀਦੀ ਪਾਕਿਸਤਾਨ ਵਿਚ ਲਗਾਤਾਰ ਗਰੀਬਾਂ ਵਿਚ ਰਾਸ਼ਨ ਵੰਡਣ ਦਾ ਕੰਮ ਕਰ ਰਹੇ ਸੀ.... ਲੋਕਾਂ ਵਿਚ ਉਨ੍ਹਾਂ ਦਾ ਆਉਣਾ-ਜਾਣਾ ਸੀ.... ਉਹ ਖੁਦ ਅੱਗੇ ਹੋ ਕੇ ਲੋਕਾਂ ਦੀ ਮਦਦ ਕਰ ਰਹੇ ਸੀ..... ਪਰ ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ....  ਕੱਲ੍ਹ ਹੀ ਅਫਰੀਦੀ ਨੇ ਟਵੀਟ ਕੀਤਾ ਸੀ... ਕਿ ਮੇਰੀ ਦੀ ਸਿਹਤ ਠੀਕ ਨਹੀਂ ਹੈ। ਮੇਰੀ ਬੌਡੀ ਬੁਰੀ ਤਰ੍ਹਾਂ ਦੁੱਖ ਰਹੀ ਹੈ। ਮੇਰਾ ਟੈਸਟ ਹੋਇਆ ਤੇ ਬਦਕਿਸਮਤੀ ਨਾਲ ਮੈਂ ਕੋਰੋਨਾ ਪਾਜ਼ੀਟਿਵ ਨਿਕਲਿਆ ਹਾਂ। ਸ਼ਾਹਿਦ ਨੇ ਲੋਕਾਂ ਨੂੰ ਦੁਆ ਕਰਨ ਦੀ ਅਪੀਲ ਕੀਤੀ ਹੈ.....  
 

NEXT VIDEOS