ਸਰਕਾਰ ਤੋਂ ਬਾਗ਼ੀ ਹੋਏ SCHOOL ਪ੍ਰਬੰਧਕਾਂ ਦੇ ਵਿਰੋਧ 'ਚ ਹੋਏ ਮਾਪੇ ,SCHOOL ਨਾ ਖੋਲ੍ਹਣ ਦੀ ਕੀਤੀ ਅਪੀਲPunjabkesari TV
3 days ago ਕੋਰੋਨਾ ਦੌਰ ਦੇ ਚਲਦੇ ਪੰਜਾਬ ਸਰਕਾਰ ਵਲੋਂ ਸਾਰੇ ਵਿਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ ਕੀਤੇ ਗਏ ਨੇ। ਅਜਿਹੇ 'ਚ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਅਤੇ ਪੈਰੇਂਟ ਐਸੋਸੀਏਸ਼ਨ ਸਾਹਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ। ਦਰਅਸਲ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਅਤੇ ਟੀਚਰ ਐਸੋਸੀਏਸ਼ਨ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ।