Punjab

School 'ਚ ਲੱਗੀ ਭਿਆਨਕ ਅੱਗ, 5 Child ਫਸੇ, ਅੱਗ ਬੁਝਾਉਣ ਲਈ ਪਹੁੰਚੀਆਂ Fire Brigade ਦੀਆਂ 10 ਗੱਡੀਆਂPunjabkesari TV

3 years ago

ਸਕੂਲ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ ਦੀਆਂ ਇਹ ਤਸਵੀਰਾਂ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੀਆਂ ਹਨ। ਜਿਥੇ ਸ਼ਹਿਰ ਦੇ ਕ੍ਰਿਸ਼ਣਾ ਨਗਰ ਇਲਾਕੇ 'ਚ ਇਕ ਸਕੂਲ ਅੰਦਰ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਸਥਾਨਕ ਲੋਕਾਂ ਵਲੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਅੱਗ ਇਨੀਂ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ ਸਕੂਲ ਬਿਲਡਿੰਗ ਦੀਆਂ ਸਾਰੀਆਂ 5 ਮੰਜ਼ੀਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ।