Punjab

ਗੋਲੀਆਂ ਨਾਲ ਭੁੰਨ੍ਹਿਆ ਅਕਾਲੀ ਸਰਪੰਚ ਦਾ ਪੁੱਤ, ਪੂਰੇ ਪਿੰਡ 'ਚ ਮਚਿਆ ਹਾਹਾਕਾਰPunjabkesari TV

3 years ago

ਹਲਕਾ ਸਮਰਾਲਾ ਦੇ ਪਿੰਡ ਸੇਹ 'ਚ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਪਿੰਡ ਦੀ ਅਕਾਲੀ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ.....ਜਾਣਕਾਰੀ ਮੁਤਾਬਕ ਮ੍ਰਿਤਕ ਰਵਿੰਦਰ ਸਿੰਘ ਉਰਫ ਸੋਨੂੰ ਅਕਾਲੀ ਦਲ ਦੇ ਯੂਥ ਵਿੰਗ ਸਮਰਾਲਾ ਦਿਹਾਤੀ ਦਾ ਪ੍ਰਧਾਨ ਸੀ, ਜੋ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਇਕ ਪਿੰਡ ਦੇ ਇਕ ਧਾਰਮਿਕ ਸਮਾਗਮ 'ਚ ਮੱਥਾ ਟੇਕਣ ਗਿਆ ਸੀ...ਇਸ ਦੌਰਾਨ 5-6 ਵਿਅਕਤੀ ਸਕਾਰਪਿਓ ਗੱਡੀ 'ਚ ਆਏ ਤੇ ਉਨ੍ਹਾਂ ਵਲੋਂ ਰਵਿੰਦਰ 'ਤੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ ਗਈ...ਜਿਸ ਕਾਰਨ ਰਵਿੰਦਰ ਦੀ ਮੌਕੇ 'ਤੇ ਮੌਤ ਹੋ ਗਈ....ਘਟਨਾ ਤੋਂ ਤੁਰੰਤ ਬਾਅਦ ਪੂਰਾ ਪਿੰਡ ਮੌਕੇ 'ਤੇ ਇਕੱਠਾ ਹੋ ਗਿਆ...ਇਸ ਦੌਰਾਨ ਕਈ ਅਕਾਲੀ ਆਗੂ ਵੀ ਮੌਕੇ 'ਤੇ ਪਹੁੰਚੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ.....
 

NEXT VIDEOS