Govt.ਦੇ ਦਾਅਵੇ ਹੋਏ ਠੁੱਸ, ਮੰਡੀਆਂ 'ਚ ਲੱਗੇ ਬੋਰੀਆਂ ਦੇ ਅੰਬਾਰ, ਵੇਖੋ Live ਤਸਵੀਰਾਂPunjabkesari TV
3 years ago ਸਰਕਾਰ ਦੇ ਸਿੱਧੀ ਅਦਾਇਗੀ ਦੇ ਦਾਵੇਆਂ 'ਤੇ ਕਿਸਾਨਾਂ ਦਾ ਰੋਸ
ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਸਰਕਾਰ ਤੋਂ ਦਿਖੇ ਖਫਾ
ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਕਰਕੇ ਕਿਸਾਨ ਕਾਫੀ ਪਰੇਸ਼ਾਨ
ਸਰਕਾਰ ਦੇ ਮਾੜੇ ਸਿਸਟਮ ਕਾਰਨ ਮੰਡੀਆਂ ਚ ਰੁੱਲ ਰਿਹਾ ਕਿਸਾਨ
ਅਦਾਇਗੀ 48 ਘੰਟਿਆਂ ਤੇ ਲਿਫਟਿੰਗ 72 ਘੰਟਿਆਂ 'ਚ ਦੇ ਦਾਅਵੇ ਦੀ ਖੁੱਲੀ ਪੋਲ