Punjab

ਬਲਾਤਕਾਰ ਪੀੜਤਾ ਦੇ ਘਰ ਜਾਨਲੇਵਾ ਹਮਲਾ,ਸੀਸੀਟੀਵੀ 'ਚ ਕੈਦ ਹੋਏ ਦਰਿੰਦੇPunjabkesari TV

4 years ago

ਬਲਾਤਕਾਰ ਦੇ ਦੋਸ਼ੀ ਭਰਾਵਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤਾ ਦੇ ਘਰ 'ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਘਰ ਦੀ ਭੰਨਤੋੜ ਕੀਤੀ। ਜਿਸ 'ਚ ਪੀੜਤਾ ਦੇ ਮਾਤਾ-ਪਿਤਾ ਗੰਭੀਰ ਜ਼ਖਮੀ ਹੋ ਗਏ...ਹਮਲੇ ਦੌਰਾਨ ਪੀੜਤਾ ਨੇ ਬਾਥਰੂਮ 'ਚ ਵੜ ਕੇ ਆਪਣੀ ਜਾਨ ਬਚਾਈ....ਘਟਨਾ ਮੋਗਾ ਸਟ੍ਰੀਟ ਦੀ ਹੈ....ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਭੱਜਦੇ ਹੋਏ ਹਮਲਵਾਰ ਸੀਸੀਟੀਵੀ ਫੁਟੇਜ਼ 'ਚ ਸਾਫ਼ ਦਿਖਾਈ ਦੇ ਰਹੇ ਨੇ.....ਨਾਬਾਲਿਗ ਪੀੜਤਾ ਨੇ ਦੱਸਿਆ ਕਿ ਦੋਸ਼ੀ ਲਖਵਿੰਧਰ ਸਿੰਘ ਨੇ ਆਪਣੇ ਭਰਾ ਤੇ ਕੁਝ ਸਾਥੀਆਂ ਨਾਲ ਉਸ ਨਾਲ ਬਲਾਤਕਾਰ ਕੀਤਾ ਜਿਸ ਤਹਿਤ ਉਸ 'ਤੇ ਮਾਮਲਾ ਦਰਜ ਕੀਤਾ....ਜਿਸ ਕਾਰਨ ਉਕਤ ਦੋਸ਼ੀ ਉਨ੍ਹਾਂ ਨਾਲ ਰੰਜ਼ਿਸ਼ ਰੱਖਦੇ ਆ ਰਹੇ ਸਨ ਤੇ ਮਕੀਆਂ ਦਿੰਦੇ ਸਨ।
 

NEXT VIDEOS