Punjab

ਕੋਰੋਨਾ ਵਾਇਰਸ:ਖਤਰੇ 'ਚ ਹੈ ਸਫਾਈ ਮਜਦੂਰਾਂ ਦੀ ਜਾਨ- ਵੇਰਕਾPunjabkesari TV

4 years ago

ਕਾਂਗਰਸੀ ਵਿਧਾਇਕ ਨੇ ਮੋਦੀ ਨੂੰ ਲਿਖੀ ਚਿੱਠੀ
ਡਾ.ਰਾਜਕੁਮਾਰ ਵੇਰਕਾ ਨੇ ਪੀ.ਐੱਮ,ਸੀ.ਐੱਮ ਨੂੰ ਲਿਖੀ ਚਿੱਠੀ
ਕੋਰੋਨਾ ਕਾਰਣ ਸਫਾਈ ਮੁਲਾਜ਼ਮਾਂ ਨੂੰ ਮਿਲਣ ਸਹੂਲਤਾਂ
ਸਾਰੇ ਮੁੱਖ ਮੰਤਰੀਆਂ ਨੂੰ ਕੀਤੀ ਅਪੀਲ
ਗੰਦਗੀ 'ਚ ਕੰਮ ਕਰਦੇ ਹਨ ਮਜਦੂਰ
ਖਤਰੇ 'ਚ ਹੈ ਮੁਲਾਜ਼ਮਾਂ-ਮਜਦੂਰਾਂ ਦੀ ਜਾਨ
ਸਫਾਈ ਮਜਦੂਰਾਂ ਨੂੰ ਮਿਲੇ ਛੁੱਟੀ
ਮਸ਼ੀਨਾਂ ਨਾਲ ਕਰਵਾਈ ਜਾਵੇ ਸਫਾਈ

NEXT VIDEOS