Punjab

ਮੋਬਾਈਲ ਸੁਣਦੇ ਵਿਅਕਤੀ ਨੂੰ ਧੂਹੂ ਕੇ ਲੈ ਗਈ ਟ੍ਰੇਨPunjabkesari TV

4 years ago

ਫੋਨ 'ਤੇ ਗੱਲ ਕਰਨੀ ਇੱਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਈ ਜਦੋਂ ਪਟੱੜੀ ਕ੍ਰਾਸ ਕਰਦਿਆਂ ਟ੍ਰੇਨ ਹੇਠਾਂ ਆ ਗਿਆ....ਮਾਮਲਾ ਪਟਿਆਲਾ ਦੇ 23 ਨੰਬਰ ਫਾਟਕ ਦਾ ਹੈ....ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਘਰ ਨੂੰ ਪਰਤ ਰਿਹਾ ਸੀ...ਜਿਸ ਦੌਰਾਨ ਉਹ ਫੋਨ 'ਤੇ ਗੱਲ ਕਰ ਰਿਹਾ ਸੀ ਤੇ ਉਸਨੂੰ ਟ੍ਰੇਨ ਦਾ ਹੋਰਨ ਵੀ ਸੁਣਾਈ ਨਹੀਂ ਦਿੱਤਾ...ਤੇ ਟ੍ਰੇਨ ਹੇਠਾਂ ਆ ਗਿਆ ਤੇ ਉਸਦੀ ਮੌਤ ਹੋ ਗਈ। 

NEXT VIDEOS