Punjab

ਕੈਨੇਡਾ ਦੇ ਸਰੀ 'ਚ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ,ਸੋਗ 'ਚ ਪਰਿਵਾਰPunjabkesari TV

3 years ago

ਇਸ ਘਰ 'ਚ ਅੱਜ ਮਾਤਮ ਦਾ ਮਾਹੌਲ ਹੈ। ਕਾਰਨ ਹੈ ਇਸ ਘਰ ਦੇ 19 ਸਾਲਾਂ ਪੁੱਤਰ ਦੀ ਮੌਤ। ਇਸ ਘਰ ਦਾ ਪੁੱਤਰ ਅਜੇ 3 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿਸਦੀ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਲਖਵਿੰਦਰ ਨੂੰ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਭੇਜਿਆ ਗਿਆ ਪਰ ਹੂਣ ਉਸਦੇ ਮੌਤ ਦੀ ਖ਼ਬਰ  ਆਈ ਹੈ। 
 

NEXT VIDEOS