Punjab

ਇਸ ਪਰਿਵਾਰ ਲਈ ਹੋਲੀ ਰਹੀ 'ਅਸ਼ੁੱਭ', ਲਿਆਈ ਮੌਤ !Punjabkesari TV

4 years ago

ਹੋਲੀ ਦਾ ਤਿਉਹਾਰ ਇਕ ਪਰਿਵਾਰ ਦੇ ਲਈ ਮਾਤਮ ਬਣ ਕੇ ਆਇਆ।  ਮਾਮਲਾ ਪਟਿਆਲਾ ਦਾ ਹੈ, ਜਿਥੇ ਇਕ ਸੜਕ ਦੁਰਘਟਨਾ ਵਿਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋ ਕਿ 4 ਜਖਮੀ ਦੱਸੇ ਜਾ ਰਹੇ ਨੇ, ਸ਼ੁਰੂਵਾਤੀ ਜਾਂਚ ਵਿਚ ਪੁਲਿਸ ਇਸ ਨੂੰ ਰੈਸ਼ ਡ੍ਰਾਈਵਿੰਗ ਦਾ ਕੇਸ ਮਨ ਰਹੀ ਹੈ।  ਪੁਲਿਸ ਅਧਿਕਾਰੀ ਅਨੁਸਾਰ ਆਈ ਟਵੰਟੀ ਕਾਰ ਨੇ ਇਕ ਸਕੁਟੀ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਸਕੂਟੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋ ਕਿ ਸਕੁਟੀ ਉੱਤੇ ਸਵਾਰ ਬਾਕੀ ਜਣੇ ਜਖਮੀ ਹਨ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ।  ਉਨ੍ਹਾਂ ਅਨੁਸਾਰ ਕਾਰ ਸਵਾਰ ਵਿਅਕਤੀ ਅਤੇ ਉਸਦੇ ਸਹਾਇਕ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਬਣਦਾ ਮਾਮਲਾ ਦਰਜ ਕੀਤਾ ਜਾਵੇਗਾ।
 

NEXT VIDEOS