Punjab

ਕਿਸਾਨਾਂ ਦੇ ਪਰਿਵਾਰਾਂ ਲਈ ਅੱਗੇ ਆਇਆ ਨਿਸ਼ਕਾਮ ਕੀਰਤਨੀ ਜਥਾPunjabkesari TV

3 years ago

ਦੇਸ਼ ਦਾ ਕਿਸਾਨ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਖਿਲਾਫ ਦਿੱਲੀ ਦੀ ਸਰਹੱਦਾਂ 'ਤੇ ਡੱਟਿਆਂ ਹੋਇਆ ਹੈ  ... ਪਿੰਡਾਂ ਦੇ ਪਿੰਡ ਕਿਸਾਨ ਅੰਦੋਲਨ 'ਚ ਸ਼ਾਮਿਲ ਨੇ .. ਪਿਛਲੇ ਕਈ ਦਿਨਾਂ ਤੋਂ ਦਿੱਲੀ ਮੋਰਚੇ ਤੇ ਡਟੇ ਕਿਸਾਨਾਂ ਨੂੰ ਹੁਣ ਆਪਣੇ ਪਰਿਵਾਰਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ  , ਜੀ ਹਾਂ ਦਿੱਲੀ ਕਿਸਾਨ ਮੋਰਚੇ ਤੇ ਡਟੇ ਕਿਸਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਾ ਬੀੜਾ ਚੁੱਕਿਆ ਹੈ ਰੂਪਨਗਰ ਦੇ ਨਿਸ਼ਕਾਮ ਕੀਰਤਨੀ ਜਥੇ ਨੇ ... ਕੀਰਤਨੀ ਜਥੇ ਵਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਮਿਸ਼ਨ ਤੇ ਡੱਟੇ ਰਹਿਣ ਤੇ ਮੋਰਚਾ ਫਤਹਿ ਕਰਕੇ ਆਉਣ ਤੇ ਪਿੱਛੇ ਪਰਿਵਾਰਾਂ ਦੀ ਚਿੰਤਾ ਨਾ ਕਰਨ  ... ਕਿਸਾਨਾਂ ਦੇ ਪਰਿਵਾਰਾਂ ਲਈ ਨਿਸ਼ਕਾਮ ਕੀਰਤਨੀ ਜਥੇ ਵਲੋਂ ਫੋਨ ਨੰਬਰ ਵੀ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰਾਂ ਦੀ ਮਦਦ ਲਈ ਉਹ ਸੰਸਥਾ ਨਾਲ ਸੰਪਰਕ ਸਾਧ ਸਕਣ  ... 

NEXT VIDEOS