Punjab

Migrant workers ਨਾਲ ਭਰੀਆਂ ਬੱਸਾਂ ਫੜ੍ਹੀਆਂPunjabkesari TV

3 years ago

ਇਕ ਪਾਸੇ ਜਿਥੇ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੀਕਐਂਡ ਲਾਕਡਾਊਨ ਵਰਗੇ ਫੈਸਲੇ ਕਰ ਰਹੀ ਐ ...ਉਥੇ ਹੀ ਦੂਜੇ ਪਾਸੇ ਕੁਝ ਲੋਕ ਸਾਰੇ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪ੍ਰਵਾਸੀ ਮਜ਼ਦੂਰਾਂ ਦੀਆਂ ਬੱਸਾਂ ਭਰ-ਭਰ ਪੰਜਾਬ ਲਿਆ ਰਹੇ ਨੇ... ਅਜਿਹਾ ਹੀ ਇਕ ਮਾਮਲਾ ਫਤਿਹਗੜ੍ਹ ਸਾਹਿਬ 'ਚ ਵੇਖਣ ਨੂੰ ਮਿਲਿਆ...ਜਿਥੇ ਚੁੱਪ-ਚੁਪੀਤੇ ਪ੍ਰਵਾਸੀ ਮਜ਼ਦੂਰਾਂ ਨਾਲ ਭਰੀਆਂ ਦੋ ਬੱਸਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਬੂ ਕੀਤਾ ਐ...

NEXT VIDEOS