PUNJAB 2020

ਆਸ਼ਿਕ ਦੇ ਘਰੋਂ ਭਰਾਵਾਂ ਨੇ ਫੜ੍ਹੀ ਭੈਣ, ਕਰਵਾ ਦਿੱਤਾ ਵਿਆਹ, ਫਿਰ ਦੇਖੋ ਕੀ ਹੋਇਆ ?Punjabkesari TV

23 days ago

ਜ਼ੋਰਦਾਰ ਹੰਗਾਮੇ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਨਜ਼ਦੀਕ ਇੱਕ ਪਿੰਡ ਦੀਆਂ ਨੇ ਤੇ ਮਾਮਲਾ ਪ੍ਰੇਮ ਸਬੰਧਾਂ ‘ਚ ਮਿਲੇ ਧੋਖੇ ਦਾ ਹੈ। ਬੀਤੇ ਦਿਨੀ ਇੱਕ ਲੜਕੀ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਹੈ ਤਾਂ ਪਿੱਛੋਂ ਉਸਦੇ ਭਰਾ ਦੋਵਾਂ ਨੂੰ ਫੜ੍ਹ ਲੈਂਦੇ ਨੇ। ਮੌਕੇ ‘ਤੇ ਹੰਗਾਮਾ ਹੁੰਦਾ ਹੈ ਤੇ ਪੰਚਾਇਤ ਮਿਲ ਕੇ ਦੋਵਾਂ ਦਾ ਵਿਆਹ ਕਰਵਾ ਦਿੰਦੀ ਹੈ। ਹੁਣ ਲੜਕੀ ਆਰੋਪ ਲਗਾ ਰਹੀ ਹੈ ਕਿ ਉਸਨੂੰ ਜ਼ਬਰਦਸਤੀ ਘਰੋਂ ਕੱਢਿਆ ਜਾ ਰਿਹਾ ਹੈ।