PUNJAB 2020

big breaking : ਕਿਸਾਨ ਦੀਆਂ ਖੁਦਕੁਸ਼ੀਆਂ ਰੋਕਣ ਲਈ ਕਿਸਾਨ ਜੱਥੇਬੰਦੀਆਂ ਨੇ ਚੁੱਕਿਆ ਵੱਡਾ ਕਦਮPunjabkesari TV

11 days ago

ਜਗ ਬਾਣੀ ’ਤੇ ਇਸ ਵੇਲੇ ਦੀ ਵੱਡੀ ਖਬਰ....ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨ ਜੱਥੇਬੰਦੀਆਂ ਲਾਮਬੱਧ ਹੋਈਆਂ ਨੇ...ਕਿਸਾਨ ਜੱਥੇਬੰਦੀਆਂ ਵਲੋਂ ਖੁਦਕੁਸ਼ੀਆਂ ’ਤੇ ਠੱਲ ਪਾਉਣ ਲਈ ਇਕ ਨਵਾਂ ਨਾਅਰਾ ਬੁਲੰਦ ਕੀਤਾ ਹੈ...ਉਨ੍ਹਾਂ ਨਾਅਰਾ ਲਗਾਇਆ ਹੈ ਕਿ ਮੌਤ ਨਹÄ ਜਿੱਤ ਚੁਣੋਂ...ਜੀ ਹਾਂ ਕਿਸਾਨ ਆਗੂਆਂ ਵਲੋਂ ਆਪਣੇ ਫੇਸਬੁੱਕ ਪੇਜ ਕਿਸਾਨ ਏਕਤਾ ਮਾਰਚ ’ਤੇ ਇਕ ਕ੍ਰਿਏਟਿਵ ਸਾਂਝਾ ਕੀਤਾ ਗਿਆ ਹੈ...ਜਿਸ ’ਚ ਉਨ੍ਹਾਂ ਕਿਸਾਨਾਂ ਨੇ ਇਹ ਨਾਅਰਾ ਦਿੱਤਾ ਹੈ...ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 8ਵੇਂ ਦੌਰ ਦੀ ਮੀਟਿੰਗ ’ਚ ਕਿਸਾਨਾਂ ਵਲੋਂ ਜਾਂ ਮਰਾਂਗੇ ਜਾਂ ਜਿੱਤਾਂਗੇ ਦਾ ਨਾਅਰਾ ਲਗਾਇਆ ਗਿਆ ਸੀ ਪਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜੱਥੇਬੰਦੀਆਂ ਨੇ ਨਵਾਂ ਨਾਅਰਾ ਦਿੱਤਾ ਹੈ...ਉਨ੍ਹਾਂ ਨੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਭਰਾਵੋ ਅਸÄ ਜਿੱਤ ਦੇ ਰਾਹ ’ਤੇ ਹਾਂ ਆਪਣੀਆਂ ਜਾਨਾਂ ਨਾ ਗਵਾਓ ਤੁਹਾਡੀਆਂ ਜਾਨਾਂ ਬਹੁਤ ਕੀਮਤੀ ਹਨ...