Punjab

2 ਜੂਨ ਨੂੰ ਹੋਵੇਗੀ ਦੇਸ਼ ਦੇ ਨਾਮ ‘ਤੇ ਸੁਣਵਾਈ ?Punjabkesari TV

3 years ago

ਦੇਸ਼ ਨੂੰ ‘ਇੰਡੀਆ’ ਦੇ ਨਾਮ ਨਾਲ ਬੁਲਾਇਆ ਜਾਵੇਗਾ ਜਾਂ ਨਹੀਂ ਇਸ ਮਾਮਲੇ ‘ਤੇ 2 ਜੂਨ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ‘ਚ ਮੰਗ ਕੀਤੀ ਗਈ ਹੈ ਕਿ ਦੇਸ਼ ਨੂੰ ਭਾਰਤ ਜਾਂ ਫਿਰ ਹਿੰਦੋਸਤਾਨ ਦੇ ਨਾਮ ਨਾਲ ਪੁਕਾਰਿਆ ਜਾਵੇ। ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਹੈ ਕਿ ਇੰਡੀਆ ਸ਼ਬਦ ਗੁਲਾਮੀ ਦਾ ਪ੍ਰਤੀਕ ਲੱਗਦਾ ਹੈ ਇਸ ਲਈ ਮੁਲਕ ਨੂੰ ਪੁਰਾਤਨ ਤੇ ਪ੍ਰਮਾਨਿਕ ਨਾਮ ਭਾਰਤ ਨਾਲ ਹੀ ਮਾਨਤਾ ਦਿੱਤੀ ਜਾਵੇ।
 

NEXT VIDEOS