ਬਾਦਲਾਂ 'ਤੇ ਈ.ਡੀ ਦੀ ਨਜ਼ਰ, ਹਰਸਿਮਰਤ ਬੋਲੀ 'ਭਾਜਪਾ ਦੇ ਪੁਰਾਣੇ ਹੱਥਕੰਡੀਆਂ ਤੋਂ ਨਹੀਂ ਡਰਦੇ'Punjabkesari TV
4 years ago ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਅਕਸਰ ਇਹ ਇਲਜ਼ਾਮ ਲਗਦੇ ਰਹੇ ਹਨ ਕੀ ਉਹ ਵਿਰੋਧੀ ਧਿਰਾਂ ਲਈ ਈਨਫੋਰਸਮੈਂਟ ਡਾਈਰੈਕਟੋਰੇਟ ਯਾਨੀ ਕੀ ਈ.ਡੀ ਦੀ ਵਰਤੋ ਕਰਦੀ ਹੈ.ਹੁਣ ਅਕਾਲੀ ਦਲ ਵਲੋਂ ਭਾਜਪਾ ਨਾਲ ਗਠਜੋੜ ਤੋੜਨ ਮਗਰੋਂ ਭਾਜਪਾ ਵਲੋਂ ਇਹੋ ਪੈਂਤਰਾ ਬਾਦਲ ਪਰਿਵਾਰ ਖਿਲਾਫ ਵਰਤਨ ਦੀ ਖਬਰ ਮਿਲੀ ਹੈ.ਫਿਰੋਜ਼ਪੁਰ ਪੁੱਜੀ ਹਰਸਿਮਰਤ ਬਾਦਲ ਤੋਂ ਜਦੋਂ ਪੱਤਰਕਾਰਾਂ ਵਲੋਂ ਇਹ ਸਵਾਲ ਪੁੱਛਿਆ ਗਿਆ