PUNJAB 2020

ਕੁਦਰਤ ਨੇ ਖੋਹੀ ਜ਼ੁਬਾਨ ਤਾਂ ਘਰ ਦੀ ਗਰੀਬੀ ਨੇ ਖੋਹੇ ਸੁਪਨੇPunjabkesari TV

one month ago

ਖੇਡ ਦੇ ਮੈਦਾਨ 'ਚ ਸਖ਼ਤ ਟ੍ਰੇਨਿੰਗ ਕਰ ਰਿਹਾ ਇਹ ਨੌਜਵਾਨ ਅਜੈ ਕੁਮਾਰ ਵੀ ਹੋਰਾਂ ਨੌਜਵਾਨਾਂ ਦੀ ਤਰ੍ਹਾਂ ਓਲਿੰਪਿਕ ਤੱਕ ਜਾਣ ਦਾ ਸੁਪਨਾ ਦੇਖ ਰੱਖਿਆ ਹੈ। ... ਪਰ ਅਜੈ ਦੇ ਸੁਪਨੇ 'ਚ ਇੱਕ ਵੱਡੀ ਅੜਚਨ ਬਣ ਰਿਹਾ ਹੈ ਉਸਦਾ ਸਰੀਰਕ ਵਿਕਾਸ ਤੇ ਘਰ ਦੀ ਗਰੀਬੀ । ... ਜਨਮ ਤੋਂ ਹੀ ਨਾ ਤਾਂ ਅਜੈ ਦੇ ਹੱਥ ਪੈਰ ਪੂਰੀ ਤਰ੍ਹਾਂ ਵਿਕਸਿਤ ਹੋ ਸਕੇ ਤੇ ਜਦੋਂ ਵੱਡਾ ਹੋਇਆ ਤਾਂ ਪਤਾ ਚਲਿਆ ਕਿ ਉਹ ਬੋਲਣ ਤੋਂ ਵੀ ਅਸਮਰੱਥ ਹੈ। .......ਪਰ ਅਪਾਹਜ ਅਤੇ ਗੂੰਗਾ ਹੋਣ ਦੇ ਬਾਵਜ਼ੂਦ ਵੀ ਫ਼ੁਟਬਾਲ ਪ੍ਰਤੀ ਅਥਾਹ ਜਨੂਨ ਅਜੈ ਨੂੰ ਖੇਡ ਦੇ ਮੈਦਾਨ 'ਚ ਖਿੱਚ ਲੈ ਆਇਆ। ... ਇਸੇ ਕਰ ਕੇ ਤਾਂ ਜ਼ਿੰਦਗੀ ਦੇ 22 ਸਾਲਾਂ ਚੋ ਸਵੇਰ ਸ਼ਾਮ ਦਾ ਜ਼ਿਆਦਾ ਸਮਾਂ ਅਜੈ ਨੇ ਫ਼ੁਟਬਾਲ ਖੇਡਣ ਲਈ ਮੈਦਾਨ ਵਿਚ ਹੀ ਗੁਜ਼ਾਰਿਆ ....