Punjab

#GalwanValley 'ਚ ਗੁਰਦਸਪੁਰ ਦਾ Satnam Singh ਸ਼ਹੀਦ, ਪਿੰਡ 'ਚ ਸੋਗ ਦਾ ਮਾਹੌਲPunjabkesari TV

3 years ago

ਗੁਰਦਸਪੁਰ ਦਾ ਸੂਬੇਦਾਰ ਸਤਨਾਮ ਸਿੰਘ ਗਲਵਾਨ ਵੈਲੀ 'ਚ ਸ਼ਹੀਦ
ਪੂਰੇ ਪਿੰਡ 'ਚ ਸੋਗ ਦਾ ਮਾਹੌਲ
ਸ਼ਹੀਦ ਦਾ ਛੋਟਾ ਭਰਾ ਵੀ ਹੈ ਸੈਨਾ ਦਾ ਜਵਾਨ
ਕਿਹਾ ਮੌਕਾ ਮਿਲਿਆ ਤਾਂ ਲਵਾਂਗਾ ਬਦਲਾ
ਪਰਿਵਾਰ ਨੂੰ ਨਹੀਂ ਦਿੱਤੀ ਸ਼ਹਾਦਤ ਦੀ ਸੂਚਨਾ
ਮਾਤਾ ਪਿਤਾ ਹਨ ਦਿਲ ਦੀ ਬਿਮਾਰੀ ਤੋਂ ਪੀੜਤ
ਪੰਜਾਬ ਦੇ 4 ਜਵਾਨ ਹੋਏ ਗਲਵਾਨ ਵੈਲੀ 'ਚ ਸ਼ਹੀਦ
ਗਲਵਾਨ ਵੈਲੀ 'ਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ 

NEXT VIDEOS