Punjab

School ਖੋਲ੍ਹਣ ਦੀ ਤਿਆਰੀ ਵਿਚ ਸਰਕਾਰ, ਸਕੂਲਾਂ 'ਚ ਹੋਣਗੇ ਇਹ ਬਦਲਾਅPunjabkesari TV

3 years ago

ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਜਿੱਥੇ ਦੇਸ਼ ਵਿਚ ਹੁਣ ਹੌਲੀ-ਹੌਲੀ ਸਾਰੀਆਂ ਸਹੂਲਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ... ਉੱਥੇ ਸਕੂਲ ਕਦੋਂ ਖੋਲ੍ਹੇ ਜਾਣਗੇ... ਇਸ ਬਾਰੇ ਅਜੇ ਵੀ ਖਦਸ਼ੇ ਬਣੇ ਹੋਏ ਨੇ.... ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਕਿਹਾ ਹੈ ਕਿ 15 ਅਗਸਤ ਤੋਂ ਬਾਅਦ ਸਕੂਲਾਂ ਤੇ ਕਾਲਜਾਂ ਨੂੰ ਖੋਲ੍ਹਣ ਬਾਰੇ ਸੋਚਿਆ ਜਾ ਸਕਦਾ ਹੈ.... ਇਸ ਲਈ ਸੁਝਾਅ ਲਏ ਜਾ ਰਹੇ ਨੇ.....

NEXT VIDEOS