Punjab

ਗੁਰਦਾਸਪੁਰ ਵਾਸੀ ਫੇਸਬੁੱਕ 'ਤੇ ਲਾਈਵ ਦੇਖਣਗੇ ਆਜ਼ਾਦੀ ਸਮਾਗਮPunjabkesari TV

3 years ago

ਦੇਸ਼ ਵਾਸੀ ਇਸ ਸ਼ਨੀਵਾਰ 74 ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਹੇ ਹਨ। ...ਬੇਸ਼ਕ ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਦੇ ਆਜ਼ਾਦੀ ਸਮਾਗਮ ਵੱਡੇ ਪੱਧਰ 'ਤੇ ਨਹੀਂ ਕੀਤੇ ਜਾ ਰਹੇ ਪਰ ਫਿਰ ਵੀ ਦੇਸ਼ ਦੇ ਹਰ ਸੂਬੇ ਚ ਜ਼ਿਲ੍ਹਾ ਪੱਧਰੀ ਛੋਟੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ... ਤਾਲਾਬੰਦੀ ਕਰ ਕੇ ਜਾਂ ਬਿਮਾਰੀ ਦੇ ਡਰ ਤੋਂ ਜ਼ਿਆਦਾਤਰ ਲੋਕ ਇਸ ਸਾਲ ਆਪਣੇ ਆਪਣੇ ਘਰਾਂ 'ਚ ਆਜ਼ਾਦੀ ਦਿਹਾੜਾ ਮਨਾਉਣਗੇ....

NEXT VIDEOS