PUNJAB 2020

ਦੇਸ਼ਵਾਸੀਆਂ ਲਈ ਭਾਰਤੀ ਰੇਲਵੇ ਬਣੀ ਦੇਵਦੂਤ, ਪਹੁੰਚਾ ਰਹੀ ਰਾਸ਼ਨ !Punjabkesari TV

1 views one month ago

ਕੋਰੋਨਾ ਦੀ ਮੁਸ਼ਕਿਲ ਘੜੀ ‘ਚ ਇੰਡੀਅਨ ਰੇਲਵੇ ਦਾ ਸਹਾਰਾ
ਲਾਕਡਾਊਨ ਦੌਰਾਨ ਵੀ ਮਾਲ-ਗੱਡੀਆਂ ਦੇ ਓਪਰੇਸ਼ਨ ਜਾਰੀ
ਮਾਲ ਗੱਡੀਆਂ ਰਾਹੀਂ ਦੇਸ਼ ਦੇ ਕੋਨੇ-ਕੋਨੇ ਪਹੁੰਚ ਰਿਹਾ ਰਾਸ਼ਨ
ਚੀਨੀ, ਨਮਕ, ਤੇਲ, ਕਣਕ ਤੇ ਚਾਵਲ ਦਾ ਟ੍ਰਾਂਸਪੋਰਟੇਸ਼ਨ ਜਾਰੀ
ਹੋਰ ਜ਼ਰੂਰੀ ਸਾਮਾਨ ਵੀ ਮਾਲ ਗੱਡੀਆਂ ਰਾਹੀਂ ਹੋ ਰਿਹਾ ਟ੍ਰਾਂਸਪੋਰਟ