Punjab

56 ਸਾਲਾਂ ਇਸ Athleteਦੇ ਸੁਪਨੇ ਵੱਡੇ ਵੱਡੇPunjabkesari TV

4 years ago

ਇੰਨਾ ਤਸਵੀਰਾਂ 'ਚ ਜਿਸ ਮਹਿਲਾ ਨੂੰ ਤੁਸੀ ਦੇਖ ਰਹੇ .......ਇਸਦਾ ਨਾਮ ਸੁਰਿੰਦਰ ਕੌਰ ਹੈ। ........ ਇਹ ਕੋਈ  ਆਮ ਮਹਿਲਾ ਨਹੀ .....ਇਸ ਮਹਿਲਾ ਨੇ ਦੇਸ਼ ਦੀ ਝੋਲੀ ਕਈ ਮੈਡਲ ਪਾਏ ਹਨ..... 1992 'ਚ ਦਸੂਹਾ 'ਚ ਵੈਟਰਨ ਅਥਲੈਟਿਕਸ 'ਚ ਭਾਗ ਲਿਆ....ਜਿਸਤੋਂ ਬਾਅਦ ਇਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੇਸ਼ ਦੀ ਝੋਲੀ 174 ਮੈਡਲ ਪਾਏ...... ਸੁਰਿੰਦਰ ਕੌਰ ਨੂੰ ਉਡਨ ਪਰੀ ਦਾ ਖਿਤਾਬ ਵੀ ਦਿੱਤਾ ਜਾ ਚੁਕਿਆ ਹੈ ....

NEXT VIDEOS