Punjab

ਪ੍ਰਸ਼ਾਸਨ ਦੀ ਲਾਪਰਵਾਹੀ ਲੈ ਰਹੀ ਬੇਜ਼ੁਬਾਨਾਂ ਦੀ ਜਾਨ!Punjabkesari TV

3 years ago

ਗਊਸ਼ਾਲਾ 'ਚ ਗਊਂਆਂ ਦੀ ਤਰਸਯੋਗ ਹਾਲਤ
ਹਲਕਾ ਪੱਟੀ ਦੇ ਪਿੰਡ ਦੁਬਲੀ ਦੀਆਂ ਨੇ ਤਸਵੀਰਾਂ
ਚਾਰੇ ਦੀ ਘਾਟ ਨਾਲ ਮਰ ਰਹੀਆਂ ਗਊਂਆਂ  
ਦਿਨ-ਬ-ਦਿਨ ਕਮਜ਼ੋਰ ਹੋ ਰਹੀਆਂ ਗਊਂਆਂ  
ਲਾਕਡਾਊਨ ਕਾਰਨ ਗਊਸ਼ਾਲਾ 'ਚ ਨਹੀਂ ਪਹੁੰਚਿਆਂ ਚਾਰਾ
ਗਊਂਆਂ ਦੀ ਦੇਖਭਾਲ ਵੱਲ ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ
ਪ੍ਰਸ਼ਾਸਨ ਦੀ ਅਣਗਹਿਲੀ 'ਤੇ ਪ੍ਰਬੰਧਕਾਂ ਨੇ ਜਤਾਇਆ ਇਤਰਾਜ਼  

NEXT VIDEOS