Punjab

ਗੜ੍ਹਸ਼ੰਕਰ ਦੇ ਵਿਅਕਤੀ ਦਾ Corona Test Positive, ਪਿੰਡ ਕੀਤਾ ਸੀਲPunjabkesari TV

4 years ago

ਗੜ੍ਹਸ਼ੰਕਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਇਕ ਹੋਰ ਕੇਸ 
61 ਸਾਲਾ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ
ਪੈਂਸਰਾ ਸੈਲਾ ਖੁਰਦ ਦਾ ਰਹਿਣ ਵਾਲਾ ਹੈ ਵਿਅਕਤੀ 
ਇੰਗਲੈਂਡ ਤੋਂ ਆਈ ਭਾਣਜੀਆਂ ਨੂੰ ਮਿਲਿਆ ਸੀ ਪੀੜਤ 
ਪੂਰੇ ਪਿੰਡ ਨੂੰ ਕੀਤਾ ਗਿਆ ਸੀਲ 
ਪੰਜਾਬ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 47
ਪੰਜਾਬ ਵਿਚ ਕੋਰੋਨਾ ਕਾਰਨ 5 ਮੌਤਾਂ 

NEXT VIDEOS