Punjab

Moga : ਫਰਨੀਚਰ ਦੇ ਸ਼ੋ-ਰੂਮ 'ਚ ਲੱਗੀ ਭਿਆਨਕ ਅੱਗ, ਲੈਂਟਰ ਤੋੜ ਕੇ ਪਾਉਣਾ ਪਿਆ ਕਾਬੂPunjabkesari TV

3 years ago

ਮੋਗਾ ਦੇ ਅਕਾਲਸਰ ਰੋਡ 'ਤੇ ਬਣੇ ਫਰਨੀਚਰ ਦੇ ਇੱਕ ਵੱਡੇ ਸ਼ੋ ਰੂਮ 'ਚ ਭਿਆਨਕ ਅੱਗ ਲੱਗਣ ਨਾਲ ਸਨਸਨੀ ਫੈਲ ਗਈ , ਧੂੰਆਂ ਨਿਕਲਦਾ ਦੇਖ ਸ਼ੋ ਰੂਮ ਦਾ ਲੈਂਟਰ ਤੋੜ ਕੇ ਆਗੂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ , ਹੁਣ ਤੱਕ ਪੰਜ ਆਗੂ ਬੁਝਾਊ ਦਸਤੇ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ ਪਰ ਫਿਰ ਵੀ ਅੱਗ 'ਤੇ ਕਾਬੂ ਫਿਲਹਾਲ ਨਹੀਂ ਪਾਇਆ ਗਿਆ ,,,

NEXT VIDEOS