Punjab

Motorcycle ਚੋਰੀ ਕਰਨ ਵਾਲੇ ਮੁੰਡੇ ਚੜ੍ਹੇ Police ਹੱਥੀ, ਦੇਖੋ ਫਿਰ ਕਿਵੇਂ ਚੋਰੀ ਕੀਤਾ ਕੱਲਾ-ਕੱਲਾ Motorcycle ਖੜ੍ਹਾ ਦਿੱਤਾ Police ਅੱਗੇPunjabkesari TV

2 years ago

ਫਰੀਦਕੋਟ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਚੋਰਾਂ ਨੂੰ ਫੜਣ 'ਚ ਸਫਲਤਾ ਹਾਸਲ ਕੀਤੀ ਐ, ਜਿਨ੍ਹਾਂ ਕੋਲੋਂ 10 ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ ਹੋਈ ਐ, ਇਹ ਚੋਰ ਅਲੱਗ ਅਲੱਗਂ ਸ਼ਹਿਰਾਂ ਚੋਂ ਮੋਟਰਸਾਈਕਲ ਚੋਰੀ ਕਰ ਅੱਗੇ ਕਬਾੜ ਚ ਸਸਤੇ ਭਾਅ ਵੇਚਦੇ ਸਨ

NEXT VIDEOS